Shopping cart imageShopping Cart (0) Items

ਜਪੁਜੀ ਦਾ ਰੱਬ

ਜਪੁਜੀ ਦਾ ਰੱਬ cover image
ਜਪੁਜੀ ਦਾ ਰੱਬ cover image ਜਪੁਜੀ ਦਾ ਰੱਬ cover image ਜਪੁਜੀ ਦਾ ਰੱਬ cover image
Click images to enlarge
by: Gobinder Samrao
Books with a 0 star rating  (0)
Publication Date: February 21, 2023
Book Size: 5.83" x 8.26"
Pages: 244
Binding: Perfect Bound
Color: Black and White
ISBN: 9781723150319
$16.99

Usually ships within 2 - 5 business days
Book Synopsis
ਪੁਸਤਕ "ਜਪੁਜੀ ਦਾ ਰੱਬ" ਗੁਰੂ ਨਾਨਕ ਦੇ ਸਤਿ ਭਾਵ ਪਰਮ-ਸਤਿ ਦਾ ਅਧਿਐਨ ਹੈ। ਇਹ ਸੰਕਲਪ ਉਨ੍ਹਾਂ ਨੇ ਗ੍ਰੰਥ ਸਾਹਿਬ ਦੀ ਸਭ ਤੋਂ ਮੁਢਲੀ ਬਾਣੀ ਮੂਲਮੰਤਰ ਦੇ ਅਰੰਭ ਵਿਚ ਦਿਤਾ ਹੋਇਆ ਹੈ।
ਇਸ ਅਧਿਐਨ ਅਨੁਸਾਰ ਵਿਗਿਆਨਕ ਰੁਚੀ ਦਾ ਜੋ ਬਦਲਾਉ ਯੂਰਪ ਵਿਚ ਪੰਦਰ੍ਹਵੀਂ-ਸੋਲ੍ਹਵੀਂ ਸਦੀ ਵਿਚ ਆਉਣਾ ਅਰੰਭ ਹੋਇਆ ਉਹ ਗੁਰੂ ਨਾਨਕ ਨੇ ਭਾਰਤ ਵਿਚ ਇੱਥੋਂ ਦੇ ਸਮਾਜਿਕ ਸੰਧਰਵ ਅਨੁਸਾਰ ਪਹਿਲਾਂ ਹੀ ਅਰੰਭ ਕਰ ਦਿੱਤਾ ਸੀ। ਉਹਨਾਂ ਦੇ ਯੂਰਪੀਨ ਸਮਕਾਲੀ ਹਾਲੇ ਧਰਮ-ਵਿਰੋਧੀ ਮਤੇ ਪਕਾ ਹੀ ਰਹੇ ਸਨ ਕਿ ਗੁਰੂ ਸਾਹਿਬ ਨੇ ਘੜ੍ਹਿਆ ਘੜਾਇਆ ਵਿਗਿਆਨਕ ਸਿਧਾਂਤ ਵਿਸ਼ਵ ਅੱਗੇ ਰੱਖ ਦਿੱਤਾ।
ਜਦੋਂ ਭਾਰਤਵਰਸ਼ ਸਮੇਤ ਸਾਰਾ ਏਸ਼ੀਆਈ ਮਹਾਂਦੀਪ ਅੰਧ-ਵਿਸ਼ਵਾਸ਼ੀ ਸੋਚ ਹੇਠ ਦੱਬਿਆ ਹੋਇਆ ਸੀ, ਉਹਨਾਂ ਨੇ ਬ੍ਰਹਮੰਡ ਦਰਸ਼ਨ ਨੂੰ ਮੱਨੁਖੀ ਅਨੁਭੱਵ ਤੇ ਵਿਵੇਕ ਅਨੁਸਾਰ ਢਾਲਣ ਦੀ ਗੱਲ ਆਖੀ। ਸਮੇਂ ਤੋਂ ਪਹਿਲਾਂ ਆਏ ਉਹਨਾਂ ਦੇ ਵਿਚਾਰ ਉਸ ਵੇਲੇ ਕਿਸੇ ਦੀ ਸਮਝ ਵਿਚ ਨਹੀਂ ਆਏ। ਇਸ ਲਈ ਲੋਕਾਂ ਨੇ ਉਹਨਾ ਨੂੰ ਦੂਜਿਆਂ ਵਰਗਾ ਹੀ ਸ਼ਰਧਾ ਦਾ ਪਾਤਰ ਜਾਣ ਕੇ ਭਗਤੀ ਮਾਰਗ ਨਾਲ ਜੋੜ ਲਿਆ। ਅਚੰਭੇ ਦੀ ਗੱਲ ਇਹ ਹੈ ਕਿ ਨਾ ਕਿਸੇ ਨੇ ਉਹਨਾਂ ਦੀ ਬਾਣੀ ਨੂੰ ਦਿਲ ਲਾ ਕੇ ਪੜ੍ਹਿਆ ਤੇ ਨਾ ਵਿਚਾਰਿਆ।
ਅਸਲ ਵਿਚ ਇਹ ਇਕ ਵਿਗਿਆਨਕ ਵਿਕਾਸ ਦੇ ਅਜੰਡੇ ਵਾਲਾ ਦਸਤਾਵੇਜ ਹੈ ਜੋ ਆਪਣੇ ਆਪ ਵਿਚ ਅਦੁੱਤੀ ਹੈ। ਇਸ ਦਾ ਮਨੋਰਥ ਰਹਿੰਦੀ ਦੁਨੀਆਂ ਤੀਕਰ ਬਣਿਆ ਰਹੇਗਾ ਤੇ ਵਿਗਿਆਨ ਇਸ ਤੋਂ ਸੇਧ ਲੈ ਕੇ ਪਰਮ-ਸਤਿ ਪ੍ਤੀ ਖੋਜ ਕਰਦਾ ਰਹੇਗਾ।
Customer Comments
Be the first to write a comment and rate this book
About The Author
Author bio image
Dr. Gobinder Singh Samrao (b.1942) was born at Jogipur in Patiala Dist of Punjab in India. He has a double Masters', an M. Phil. and a Doctor of Philosophy degree from leading Universities in India. He also studied at San Jose State (Calif.) and is a many-time merit holder in his academic career. Dr. Samrao taught History and Political Science in various post graduate institutions in Punjab. He was an Associate Professor of Political Science at Punjabi University Patiala. He is a conscientious teacher and researcher. His intimate areas of interest are history, politics, religion, science, medicine and literature.
He is an avid reader and a versatile writer. He has a number of published books to his credit
Other Books By This Author